Samsung ਦਾ ਇਹ ਫੋਨ ਹੋਇਆ ਸਸਤਾ, ਜਾਣੋ ਕੀਮਤ

in #nice7 years ago

65d70399998cadeaf8cbbd1b13753ce2.jpg
Samsung Galaxy J6: ਨਵੀਂ ਦਿੱਲੀ : ਜੇਕਰ ਤੁਸੀਂ ਵੀ ਨਵਾਂ ਫੋਨ ਖਰੀਦਣ ਦਾ ਮਨ ਬਣਾ ਰਹੇ ਹੋ ਤਾਂ ਤੁਹਾਡੇ ਲਈ ਇਹ ਕੰਮ ਦੀ ਖ਼ਬਰ ਹੈ Samsung Galaxy J6 ਫੋਨ ਦੀ ਕੀਮਤ ‘ਚ ਕਟੌਤੀ ਕੀਤੀ ਹੈ। ਕੰਪਨੀ ਨੇ ਸੈਮਸੰਗ ਗੈਲੇਕਸੀ J6 ਦੇ 4 ਜੀਬੀ ਰੈਮ ਅਤੇ 64 ਜੀਬੀ ਸਟੋਰੇਜ ਵੇਰਿਏੰਟ ਨੂੰ 16 , 490 ਰੁਪਏ ‘ਚ ਲਾਂਚ ਕੀਤਾ ਸੀ । ਹੁਣ ਫੋਨ ਦੀ ਕੀਮਤ ‘ਚ 500 ਰੁਪਏ ਦੀ ਕਟੌਤੀ ਕੀਤੀ ਗਈ ਹੈ। ਗਾਹਕ ਇਸ ਵੇਰਿਏੰਟ ਨੂੰ 15 , 990 ਰੁਪਏ ਦੀ ਕੀਮਤ ‘ਚ ਖਰੀਦ ਸਕਦੇ ਹਨ।